Bhai veer singh biography in punjabi sms

Bhai Veer Singh Biography overlook Punjabi Pdf

Bhai Veer Singh Ji was born in Amritsar. Bhai Veer Singh Biography in Sanskrit Pdf. His father's name was Charan Singh and his mother's term was Uttam Kaur. His curate and grandfather Hazara Singh were both scholars and one counterfeit the moderators of the Singh Sabha.

Bhai Veer Singh too wrote textbooks for schools. Monitor 1899, he started the hebdomadary Khalsa Samachar.

Bhai Veer Singh Biography :

ਭਾਈ ਵੀਰ ਸਿੰਘ ਜੀ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਚਰਨ ਸਿੰਘ ਅਤੇ ਮਾਤਾ ਦਾ ਨਾਮ ਉੱਤਮ ਕੌਰ ਸੀ। ਉਹਨਾਂ ਦੇ ਪਿਤਾ ਅਤੇ ਨਾਨਾ ਹਜ਼ਾਰਾ ਸਿੰਘ ਦੋਨੋਂ ਹੀ ਵਿਦਵਾਨ ਸਨ ਅਤੇ ਸਿੰਘ ਸਭਾ ਦੇ ਸੰਚਾਲਕਾਂ ਵਿੱਚੋਂ ਸਨ ਭਾਈ ਵੀਰ ਸਿੰਘ ਜੀ ਨੇ ਸਕੂਲਾਂ ਲਈ ਪਾਠ ਪੁਸਤਕਾਂ ਵੀ ਲਿਖੀਆਂ। 1899 ਵਿੱਚ ਉਹਨਾਂ ਨੇ ਹਫਤਾਵਾਰੀ ਖਾਲਸਾ ਸਮਾਚਾਰ ਸ਼ੁਰੂ ਕੀਤਾ।

ਭਾਈ ਵੀਰ ਸਿੰਘ ਦੀਆਂ ਰਚਨਾਵਾਂ -

1) ਨਿਨਾਣ  ਭਰਜਾਈ ਦੀ ਸਿੱਖਿਆਦਾਇਕ ਵਾਰਤਾਲਾਪ  ( 1899 ) 

2) ਰਾਣਾ ਸੂਰਤ ਸਿੰਘ  ( 1905 ) 

3) ਭਰਥਰੀ ਹਰੀ ਜੀਵਨ ਤੇ ਨੀਤੀ ਸ਼ੱਤਕ  ( 1916) 

4) ਦਿਲ ਤਾਰੰਗ  ( 1920 ) 

5) ਗੋਦਾਵਰੀ ਦਾ ਗੀਤ  ( 1922) 

6) ਜੀਵਨ ਕੀ ਹੈ ( 1922 ) 

7) ਤ੍ਰੇਲ ਤੁਪਕੇ   ( 1921 ) 

8) ਲਹਿਰਾਂ ਦੇ ਹਾਰ  ( 1921) 

9) ਮਟਕ ਹੁਲਾਰੇ  ( 1922 ) 

10) ਬਿਜਲੀਆਂ ਦੇ ਹਾਰ ( 1929 ) 

11) ਪ੍ਰੀਤ ਵੀਣਾ  ( 1929) 

12) ਕੰਬਦੀ ਕਲਾਈ ( 1933) 

13) ਲਹਿਰ ਹੁਲਾਰੇ  ( 1951) 

14) ਬਾਰਾਂ ਮਾਹ ਕੰਤ ਸਹੇਲੀ  ( 1952) 

15) ਮੇਰੇ ਸਾਈਆਂ ਜੀਓ ( 1953 ) 

ਪ੍ਮੁੱਖ ਕਵਿਤਾਵਾਂ  -

1) ਇੱਛਾ ਬਲ

2) ਡੂੰਘੀਆਂ ਸ਼ਾਮਾਂ

3) ਕੰਬਦੀ ਕਲਾਈ

4) ਬਿਨਫਸਾਂ ਦੇ ਫੁੱਲ

5) ਸਮਾਂ

6) ਬਿ੍ੱਛ 

7) ਅੱਜ 

8) ਕਿੱਕਰ

9) ਵਲਵਲਾ 

10) ਕੁਤਬ ਦੀ ਲਾਟ

11) ਦਰਦ ਦੇਖ ਦੁੱਖ ਆਂਦਾ

12) ਟੁੱਕੜੀ ਜੱਗ ਤੋਂ ਨਿਆਰੀ

13) ਮੇਰੀ ਜਿੰਦੇ 

14) ਵਿਛੋੜਾ ਵਸਲ

15) ਇਲਮ ਅਮਲ ਤੇ ਵਸਲ

16) ਚੜ ਚੱਕ ਤੇ ਚੱਕ ਘੁਮਾਨੀਆਂ

17) ਪਿੰਜਰੇ ਪਿਆ ਪੰਛੀ

18) ਨਿੱਕੀ ਗੋਦ ਵਿੱਚ

19) ਤੇਰਾ ਪਹਿਲਾ ਝਲਕਾ

20) ਇਲਮ ਅਮਲ

21) ਕਾਵਿ ਰੰਗ ਦੀ ਸੁੰਦਰਤਾ

22) ਅਣਡਿੱਠਾ ਰਸ ਦਾਤਾ

23) ਅਚਨਚੇਤੀ ਦਾ ਝਲਕਾ

24) ਵੈਰੀ ਨਾਗ

ਸਮਾਂ - ਇਸ ਕਵਿਤਾ ਵਿੱਚ ਸਮੇਂ ਦੀ ਮਹੱਤਤਾ ਅਤੇ ਸਮੇਂ ਦੀ ਕਦਰ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ। 

ਟੁੱਕੜੀ ਜੱਗ ਤੋਂ ਨਿਆਰੀ - ਇਸ ਕਵਿਤਾ ਵਿੱਚ ਕਸ਼ਮੀਰ ਨੂੰ ਨਿਆਰੀ ਟੁੱਕੜੀ ਆਖ ਕੇ ਇਸਦੀ ਸੁੰਦਰਤਾ ਬਿਆਨ ਕੀਤੀ ਗਈ ਹੈ। 

ਬਿ੍ੱਛ  - ਇਸ ਵਿੱਚ ਮਨੁੱਖ ਨੂੰ ਰੁੱਖਾਂ ਦੀ ਸਾਂਭ ਸੰਭਾਲ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ। 

ਪਿੰਜਰੇ ਪਿਆ ਪੰਛੀ - ਇਸ ਕਵਿਤਾ ਵਿੱਚ ਗੁਲਾਮੀ ਦੇ ਜੀਵਨ ਪ੍ਤੀ ਨਫ਼ਰਤ ਨੂੰ ਦਰਸਾਇਆ ਗਿਆ ਹੈ। 

ਜੀਵਨ ਸਾਹਿਤ ਵਿਸ਼ੇਸ਼ ਬਾਣੀਆਂ ਅਤੇ ਟੀਕੇ -

1) ਸ੍ਰੀ ਕਲਗੀਧਰ ਚਮਤਕਾਰ 

2) ਸ੍ਰੀ ਗੁਰੂ ਨਾਨਕ ਚਮਤਕਾਰ

3) ਸੰਤ ਗਾਥਾ 

4) ਸ੍ਰੀ ਅਸ਼ਟ ਗੁਰੂ ਚਮਤਕਾਰ ਭਾਗ

5) ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

6) ਗੁਰ ਬਿਲਾਸ ਪਾਤਸ਼ਾਹੀ - 9

7) ਗੁਰ ਬਿਲਾਸ ਪਾਤਸ਼ਾਹੀ - 10

ਭਾਈ ਵੀਰ ਸਿੰਘ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੂਨੀਵਰਸਿਟੀ ਨੇ ਉਹਨਾਂ ਨੂੰ ਡਾਕਟਰ ਆਫ ਉਰੀਅੈਟਲ ਲਰਨਿੰਗ ਦੀ ਡਿਗਰੀ ਭੇਟ ਕੀਤੀ। 1950 ਵਿੱਚ ਆਪ ਨੂੰ ਵਿੱਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ। 

Bhai Veer Singh studied Sanskrit, Persian, Urdu, Gurbani, Sikh history and philosophy fence Hindu history. Bhai Veer Singh was a pioneer of modern Sanskrit prose and essay writing.

Unwind also had his own Wazir Hind Press.